Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pækaar⒰. ਪੰਕਾਰ, ਨਿਆਰੀਆ ਜੋ ਪੁਰਾਣੇ ਸਮੇਂ ਟਕਸਾਲ ਦੀ ਸੁਆਹ ਵਿਚੋਂ ਚਾਂਦੀ ਸੋਨਾ ਨਿਖਾਰਦਾ ਸੀ। one who used to find out gold/silver from the ashe of mint. ਉਦਾਹਰਨ: ਨਿਰਮਲੁ ਸਾਚਿ ਰਤਾ ਪੈਕਾਰੁ ॥ Raga Aaasaa 1, Asatpadee 5, 2:2 (P: 413).
|
SGGS Gurmukhi-English Dictionary |
one who used to find out gold/silver from the ashe of mint.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੈਕਾਰ) ਫ਼ਾ. [پَیکار] ਨਾਮ/n. ਇਰਾਦਾ. ਸੰਕਲਪ. ਖ਼ਿਆਲ. “ਨਿਰਮਲ ਸਾਚਿ ਰਤਾ ਪੈਕਾਰੁ.” (ਆਸਾ ਅ: ਮਃ ੧) 2. ਜੰਗ. ਯੁੱਧ। 3. ਪੈਰੋਕਾਰ ਦਾ ਸੰਖੇਪ, ਅਰਥਾਤ- ਕੰਮ ਵਿੱਚ ਤਤਪਰ। 4. ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|