Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæḋaa-i-s⒤. ਉਤਪਤੀ, ਰਚਨਾ, ਕਿਰਤ। birth, creation. ਉਦਾਹਰਨ: ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥ Raga Tilang 5, 1, 1:2 (P: 723).
|
Mahan Kosh Encyclopedia |
(ਪੈਦਾਇਸ) ਫ਼ਾ. [پَیدایش] ਪੈਦਾਯਸ਼. ਨਾਮ/n. ਉੱਤਪਤੀ. ਰਚਨਾ. “ਆਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ.” (ਤਿਲੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|