Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæḋʰaa. 1. ਪਹਿਨਾਇਆ, ਪੁਆਇਆ। 2. ਪਾਉਂਦਾ, ਪਹਿਰਦਾ, ਪਹਿਣਦਾ। 3. ਪਾਇਆ, ਪਹਿਰਿਆ। 1. clad with. 2. dresses. 3. clad with. ਉਦਾਹਰਨਾ: 1. ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥ (ਇਜ਼ਤ ਦਾ ਕਪੜਾ/ਖਿਲਤ/ਸਿਰੋਪਾ) ਪਹਿਨਾਇਆ ਜਾਂਦਾ ਹੈ). Raga Sireeraag 1, 14, 4:3 (P: 19). 2. ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥ (ਸਿਰੋਪਾ ਪਹਿਣਦਾ ਹੈ). Raga Aaasaa 1, Asatpadee 16, 5:1 (P: 420). 3. ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ Raga Sorath 4, Vaar 16:1 (P: 648).
|
SGGS Gurmukhi-English Dictionary |
[P. v.] (from Paihananâ) past, wore
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਪਰਿਧ੍ਰਿਤ. ਪਹਿਰਿਆ. “ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|