Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pær. ਚਰਨ, ਪੈਰ। foot.
ਉਦਾਹਰਨ:
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ Raga Sireeraag 1, 7, 2:2 (P: 16).
ਉਦਾਹਰਨ:
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥ Raga Sireeraag 5, Asatpadee 29, 10:3 (P: 73).

SGGS Gurmukhi-English Dictionary
[P. n.] Feet
SGGS Gurmukhi-English Data provided by Harjinder Singh Gill, Santa Monica, CA, USA.

English Translation
n.m. foot; podium; footprint, footstep; base, basis, foundation, footing, foothold.

Mahan Kosh Encyclopedia

ਨਾਮ/n. ਪਦ. ਚਰਨ. “ਪੈਰ ਧੋਵਾਂ ਪਖਾ ਫੇਰਦਾ.” (ਸ੍ਰੀ ਮਃ ੫) 2. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. “ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ.” (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। 3. ਵਿ. ਪਰਲਾ. ਦੂਸਰਾ ਕਿਨਾਰਾ. “ਪਾਯੋ ਨਾ ਜਾਇ ਜਿਹ ਪੈਰ ਪਾਰ.” (ਅਕਾਲ) 4. ਵਿਸਤੀਰਣ. “ਪੈਰ ਪਰਾਗ ਰਹੀ ਹੈ ਬੈਸਾਖ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits