Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæraa. ਚਰਨ, ਪੈਰ। feet. ਉਦਾਹਰਨ: ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥ Raga Maajh 5, 13, 3:2 (P: 98). ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ (ਪੈਰਾਂ). Raga Maajh 1, Vaar 3, Salok, 2, 1:2 (P: 139). ਭਰਮ ਮੋਹ ਕੁਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥ (ਪੈਰਾਂ ਵਿਚ). Raga Gaurhee 5, 163, 2:2 (P: 216).
|
English Translation |
n.m. para, paragraph.
|
|