Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pæree. ਪੈਰਾਂ ਉਤੇ। feet. ਉਦਾਹਰਨ: ਫਾਥੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥ (ਪੈਰੀਂ). Raga Sireeraag 5, 73, 3:3 (P: 43). ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ (ਪੈਰਾਂ ਨਾਲ). Raga Maajh 1, Vaar 2, Salok, 1, 1:3 (P: 138).
|
Mahan Kosh Encyclopedia |
ਕ੍ਰਿ. ਵਿ. ਪੈਰੀਂ. ਚਰਣਾਂ ਦ੍ਵਾਰਾ. “ਪੈਰੀ ਚਲੈ, ਹਥੀ ਕਰਣਾ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|