Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pokʰæ. 1. ਪਲਦਾ ਹੈ। 2. ਭਰੇ। 1. cherish. 2. fill. ਉਦਾਹਰਨਾ: 1. ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ Raga Gaurhee 5, Thitee, 12:6 (P: 299). 2. ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥ Raga Raamkalee 1, Oankaar, 41:3 (P: 935).
|
Mahan Kosh Encyclopedia |
ਪੋਸ਼ਣ ਕਰਦਾ ਹੈ. ਪੁਸ਼੍ਟ ਕਰਦਾ ਹੈ. “ਸਰ ਭਰਿ ਸੋਖੈ ਭੀ ਭਰਿ ਪੋਖੈ.” (ਓਅੰਕਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|