Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargata-ee. ਪ੍ਰਤੱਖ ਹੋਵੇ, ਪ੍ਰਸਿਧ ਹੋਣਾ, ਜਾਣਿਆ ਜਾਣਾ। manifest, appear; known. ਉਦਾਹਰਨ: ਨਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ (ਭਾਵ ਆਵੇ). Raga Maajh 5, Baaraa Maaha-Maajh, 1:6 (P: 133). ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥ Raga Aaasaa 5, 124, 2:1 (P: 402).
|
|