Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargati-o. ਪ੍ਰਤਖ ਹੋ ਗਿਆ, ਪ੍ਰਸਿਧ ਹੋ ਗਿਆ। manifested, known, revealed. ਉਦਾਹਰਨ: ਪ੍ਰਗਟਿਓ ਸੋ ਜਨੁ ਸਗਲੇ ਭਵਨ ॥ (ਪ੍ਰਤੱਖ ਹੋ ਗਿਆ/ਪ੍ਰਸਿਧ ਹੋ ਗਿਆ). Raga Aaasaa 5, 89, 3:1 (P: 393). ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ (ਪ੍ਰਕਾਸ਼ ਹੋ ਗਿਆ). Raga Dhanaasaree 5, 5, 4:1 (P: 672).
|
|