Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargatee. ਪ੍ਰਗਟ ਹੋਈ, ਉਦੈ ਹੋਈ, ਪ੍ਰਕਾਸ਼ਮਾਨ ਹੋਈ। revealed, known; sparks. ਉਦਾਹਰਨ: ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥ Raga Gaurhee 3, Asatpadee 7, 7:3 (P: 232). ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ (ਭਾਵ ਚਮਕੀ). Raga Aaasaa 4, Chhant 12, 1:4 (P: 446).
|
|