Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaté. 1. ਪ੍ਰਤੱਖ ਹੋਏ, ਜ਼ਾਹਿਰ ਹੋਏ। 2. ਪ੍ਰਸਿੱਧ/ਉਘੇ ਹੋਏ। 1. becomun evident. 2. became famous. ਉਦਾਹਰਨਾ: 1. ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ Raga Maajh 5, Baaraa Maaha-Maajh, 13:1 (P: 136). ਉਦਾਹਰਨ: ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ ॥ (ਪ੍ਰਤੱਖ ਹੁੰਦੇ/ਝਲਕਦੇ ਹਨ). Raga Gaurhee 5, Sukhmanee 24, 3:9 (P: 295). ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥ (ਭਾਵ ਖੁਲ੍ਹੇ). Raga Sorath 5, 11, 1:2 (P: 611). 2. ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥ Raga Gaurhee 4, 56, 4:2 (P: 170).
|
SGGS Gurmukhi-English Dictionary |
1. xxx. 2. xxx.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|