Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargatæ. ਪ੍ਰਤੱਖ ਹੋਏ, ਜ਼ਾਹਿਰ ਹੋਏ। revealed. ਉਦਾਹਰਨ: ਸਾਧ ਕੈ ਸੰਗਿ ਪ੍ਰਗਟੈ ਸੁ ਗਿਆਨੁ ॥ (ਪ੍ਰਤੱਖ ਹੁੰਦਾ ਹੈ, ਜ਼ਾਹਿਰ ਹੁੰਦਾ ਹੈ, ਭਾਵ ਸਮਝ ਆਉਂਦਾ ਹੈ). Raga Gaurhee 5, Sukhmanee 7, 1:4 (P: 271).
|
|