Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaasaa. 1. ਚਾਣਨ। 2. ਜਨਮ ਲਿਆ, ਪ੍ਰਕਾਸ਼ਮਾਨ ਹੋਏ। 1. light dawn. 2. made himself manifest. ਉਦਾਹਰਨਾ: 1. ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥ Raga Maajh 5, 33, 3:3 (P: 104). 2. ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ Sava-eeay of Guru Arjan Dev, Kal-Sahaar, 1:5 (P: 1406).
|
|