Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṫipaalaa. 1. ਪਾਲਣਾ। 2. ਪਾਲਣਹਾਰ, ਪਾਲਣਾ ਕਰਨ ਵਾਲੇ। 1. nourish, cherish. 2. nourisher, cherisher.
ਉਦਾਹਰਨਾ:
1. ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ Raga Maajh 4, 2, 3:2 (P: 94).
2. ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥ Raga Maajh 5, 33, 3:3 (P: 104).
ਜਿਥੈ ਰਖਹਿ ਬੈਕੁੰਠੁ ਤਿਥਾਈ ਤੂ ਸਭਨਾ ਕੇ ਪ੍ਰਤਿਪਾਲਾ ਜੀਉ ॥ Raga Maajh 5, 40, 3:3 (P: 106).

Mahan Kosh Encyclopedia

(ਪ੍ਰਤਿਪਾਲਿ, ਪ੍ਰਤਿਪਾਲੀ) ਪ੍ਰਤਿਪਾਲਕ. “ਤੂ ਸਭਨਾ ਕੇ ਪ੍ਰਤਿਪਾਲਾ ਜੀਉ.” (ਮਾਝ ਮਃ ੫) “ਵਿਸਾਰਿਆ ਜਗਤਪਿਤਾ ਪ੍ਰਤਿਪਾਲਿ” (ਸ੍ਰੀ ਮਃ ੩) “ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ.” (ਭੈਰ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits