Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parḋʰaan⒰. ਸ੍ਰੇਸ਼ਟ, ਉਤਮ, ਮੁਖੀ, ਸ੍ਰੋਮਣੀ। distinguished. ਉਦਾਹਰਨ: ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ (ਸ੍ਰੋਮਣੀ). Raga Gaurhee 5, Sukhmanee 3, 6:1 (P: 266). ਉਦਾਹਰਨ: ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥ (ਸ੍ਰੇਸ਼ਟ). Raga Maaroo 4, 1, 2:1 (P: 995). ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਤਹ ਮਨੁ ਮਾਵਾਸੀ ਰਾਜਾ ॥ (ਮੁੱਖੀ). Raga Bhairo, Kabir, 17, 2:2 (P: 1161).
|
Mahan Kosh Encyclopedia |
ਦੇਖੋ- ਪ੍ਰਧਾਨ 6. “ਸਗਲ ਪੁਰਖ ਮਹਿ ਪੁਰਖ ਪ੍ਰਧਾਨੁ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|