Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parabʰ⒰. ਪ੍ਰਭੂ। Lord God. ਉਦਾਹਰਨ: ਪ੍ਰਭੁ ਹਰਿ ਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ (ਪ੍ਰਭੂ). Raga Sireeraag 1, 9, 2:1 (P: 17).
|
Mahan Kosh Encyclopedia |
ਪ੍ਰ-ਭੂ. ਨਾਮ/n. ਸ੍ਵਾਮੀ. ਮਾਲਿਕ. “ਪ੍ਰਭੁ ਅਪਨਾ ਸਦਾ ਧਿਆਇਆ.” (ਸੋਰ ਮਃ ੫) 2. ਕਰਤਾਰ। 3. ਪਾਰਾ। 4. ਪਤਿ. ਭਰਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|