Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmaaṇ⒰. 1. ਪ੍ਰਮਾਣੀਕ, ਮਕਬੂਲ। 2. ਸਮਾਨ/ਤੁਲ/ਬਰਾਬਰ ਦਾ/ਦਰਜਾ। 3. ਵਾਂਗੂ। 1. authentic, genuine, accepted, approved. 2. equal status. 3. like. ਉਦਾਹਰਨਾ: 1. ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ Sava-eeay of Guru Nanak Dev, Kal-Sahaar, 7:5 (P: 1390). 2. ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੋ ॥ Sava-eeay of Guru Angad Dev, 6:5 (P: 1392). 3. ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥ Sava-eeay of Guru Arjan Dev, Kal-Sahaar, 4:4 (P: 1407).
|
Mahan Kosh Encyclopedia |
ਦੇਖੋ- ਪਰਮਾਣੁ। 2. ਪ੍ਰਮਾਣ. ਸਮਾਨ. ਮਾਨਿੰਦ. “ਗੁਰਿ ਰਾਮਦਾਸ ਅਰਜੁਨੁ ਵਰ੍ਯ੍ਯਉ ਪਾਰਸੁ ਪਾਰਸੁ ਪ੍ਰਮਾਣੁ.” (ਸਵੈਯੇ ਮਃ ੫ ਕੇ) “ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਾਹੀ.” (ਸਵੈਯੇ ਮਃ ੫ ਕੇ) ਗੁਰੁ ਅਰਜਨ ਪੁਰਖੁ (ਵੀਰ), ਪਾਰਥ (ਅਰਜੁਨ) ਸਮਾਨ ਰਣ ਭੂਮਿ ਤੋਂ ਪੈਰ ਪਿੱਛੇ ਨਹੀਂ ਕਰਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|