Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parsaaḋee. ਕ੍ਰਿਪਾ ਨਾਲ, ਕ੍ਰਪਾ ਸਦਕਾ। by the grace of. ਉਦਾਹਰਨ: ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥ (ਕ੍ਰਿਪਾ ਨਾਲ ਦੁਆਰਾ). Raga Aaasaa 5, Chhant 2, 1:6 (P: 453).
|
Mahan Kosh Encyclopedia |
ਰੋਟੀ। 2. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਅਦਭੁਤ ਹਾਥੀ, ਜੋ ਆਸਾਮ ਦੇ ਰਾਜਾ ਰਤਨਰਾਇ ਨੇ ਅਰਪਿਆ ਸੀ. ਇਸ ਹਾਥੀ ਦੇ ਮੱਥੇ ਪੁਰ ਪ੍ਰਸਾਦੀ (ਰੋਟੀ) ਦੇ ਆਕਾਰ ਦਾ ਚਿੱਟਾ ਚੰਦ ਸੀ ਅਰ ਉਸੇ ਤੋਂ ਦੋ ਉਂਗਲ ਦੀ ਚੌੜੀ ਸਫੇਦ ਲੀਕ ਨਿਕਲਕੇ ਸੁੰਡ ਦੀ ਨੋਕ ਤਕ ਅਤੇ ਐਸੀ ਹੀ ਇੱਕ ਰੇਖਾ ਪਿੱਠ ਪੁਰਦੀਂ ਹੁੰਦੀਹੋਈ ਪੂਛ ਦੇ ਸਿਰੇ ਤੀਕ ਪਹੁਚੀ ਸੀ. ਇਹ ਗੁਰੂ ਸਾਹਿਬ ਪੁਰ ਚੌਰ ਕਰਦਾ, ਗੰਗਾਸਾਗਰ ਨਾਲ ਚਰਨ ਧੁਆਕੇ ਰੁਮਾਲ ਨਾਲ ਸਾਫ ਕਰਦਾ, ਮਸਾਲ ਲੈਕੇ ਅੱਗੇ ਚਲਦਾ ਅਤੇ ਚਲਾਏ ਹੋਏ ਤੀਰ ਚੁਣ ਲੈਆਉਂਦਾ ਸੀ। 3. ਦੇਖੋ- ਪ੍ਰਸਾਦਿ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|