Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraacʰʰaṫ. 1. ਪਾਪ ਦੂਰ ਕਰਨ ਲਈ ਕੀਤਾ ਕਰਮ, ਪ੍ਰਾਸਚਿਤ। 2. ਪਾਪ। 1. atonement. 2. sins. ਉਦਾਹਰਨਾ: 1. ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥ Raga Aaasaa 5, Chhant 4, 1:5 (P: 454). 2. ਸੁਣਿ ਮਨਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਟੋਂਡ 5, 19, 2:1 (P: 715).
|
SGGS Gurmukhi-English Dictionary |
1. atonement. 2. sins.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪ੍ਰਾਛਿਤ) ਦੇਖੋ- ਪਰਾਛਤ. “ਪ੍ਰਾਛਤ ਸੰਤ ਸੰਗਿ ਬਿਨਾਸ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|