Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraanee. ਪ੍ਰਾਣਧਾਰੀ, ਜੀਵ ਭਾਵ ਮਨੁੱਖ। mortal, man. ਉਦਾਹਰਨ: ਪ੍ਰਾਣੀ ਤੂੰ ਆਇਆ ਲਾਹਾ ਲੈਣ ॥ Raga Sireeraag 5, 73, 1:1 (P: 143).
|
English Translation |
n.m. living, animate, sentient being; person, man or woman.
|
Mahan Kosh Encyclopedia |
(ਪ੍ਰਾਣਿ) ਵਿ. ਪ੍ਰਾਣਧਾਰੀ प्राणिन्. ਜਿਸ ਵਿੱਚ ਪ੍ਰਾਣ ਹੋਣਾ। 2. ਨਾਮ/n. ਜੀਵ. ਜੰਤੁ। 3. ਮਨੁੱਖ. “ਪ੍ਰਾਣੀ, ਤੂੰ ਆਇਆ ਲਾਹਾ ਲੈਣ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|