Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraanpaṫ⒤. ਪ੍ਰਾਨਾਂ ਦੇ ਮਾਲਕ ਭਾਵ ਹਰਿ। Master of the breath of life viz., The Lord. ਉਦਾਹਰਨ: ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥ Raga Gaurhee 5, 118, 1:1 (P: 204). ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ Raga Gaurhee 5, 130, 3:1 (P: 207).
|
Mahan Kosh Encyclopedia |
(ਪ੍ਰਾਨਨਾਥ) ਦੇਖੋ- ਪ੍ਰਾਣਪਤਿ. “ਪ੍ਰਾਨਪਤਿ ਤਿਆਗਿ ਆਨ ਤੂ ਰਚਿਆ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|