Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pari-a. 1. ਪਿਆਰੇ। 2. ਪਤੀ। 1. O my beloved. 2. spouse, husband, beloved. ਉਦਾਹਰਨਾ: 1. ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ Raga Maajh 5, 8, 3:2 (P: 96). ਉਦਾਹਰਨ: ਨਾਨਕਾ ਭਗਤਿ ਪ੍ਰਿਅ ਹੋ ॥ Raga Gaurhee 5, 155, 3:2 (P: 213). 2. ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ Raga Gaurhee 5, 99, 2:2 (P: 185). ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥ Asatpadee 5, 2, 3:4 (P: 370). ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ (ਪਿਆਰੇ ਹਰੀ). Raga Aaasaa 5, Chhant 14, 1:4 (P: 462).
|
SGGS Gurmukhi-English Dictionary |
1. O my beloved. 2. spouse, husband, beloved.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪ੍ਰਿਉ) ਸੰ. ਪ੍ਰਿਯ. ਵਿ. ਪ੍ਯਾਰਾ. “ਹੁਣ ਕਦਿ ਮਿਲੀਐ ਪ੍ਰਿਅ ਤੁਧ ਭਗਵੰਤਾ!” (ਮਾਝ ਮਃ ੫) 2. ਨਾਮ/n. ਪਤਿ. ਭਰਤਾ. “ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ.” (ਗਉ ਮਃ ੫) “ਏਕੋ ਪ੍ਰਿਅ ਸਖੀਆ ਸਭ ਪ੍ਰਿਅ ਕੀ.” (ਦੇਵ ਮਃ ੪) 3. ਦੇਖੋ- ਪ੍ਰੇਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|