Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paritham⒤. ਧਰਤੀ। earth. ਉਦਾਹਰਨ: ਦਾੜਾ ਅਗੵੇ ਪ੍ਰਿਥਮਿ ਧਰਾਇਣ ॥ Raga Maaroo 5, Solhaa 11, 3:2 (P: 1082).
|
SGGS Gurmukhi-English Dictionary |
[P. adj.] The first
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪ੍ਰਿਥਮੀ) ਸੰ. पृथिवी- ਪ੍ਰਿਥਵੀ. ਫੈਲ ਜਾਣ ਵਾਲੀ, ਭੂਮਿ. ਧਰਾ. ਦੇਖੋ- ਪ੍ਰਿਥ. ਪੁਰਾਣਕਥਾ ਹੈ ਕਿ ਪ੍ਰਿਥੁ ਰਾਜਾ ਦ੍ਵਾਰਾ ਰਕ੍ਸ਼ਿਤ ਹੋਣ ਤੋਂ ਪ੍ਰਿਥਿਵੀ ਸੰਗ੍ਯਾ ਹੋਈ. “ਦਾੜਾ ਅਗ੍ਰੇ ਪ੍ਰਿਥਮਿ ਧਰਾਇਣ.” (ਮਾਰੂ ਸੋਲਹੇ ਮਃ ੫) “ਅਪੁ ਤੇਜੁ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|