Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pareeṫam. 1. ਪਤੀ, ਪਿਆਰਾ। 2. ਪਿਆਰੇ। 3. ਭਾਵ ਪ੍ਰਭੂ। 1. My love, beloved. 2. dear soul, Beloved Lord. 3. beloved viz., The Lord, God.
ਉਦਾਹਰਨਾ:
1. ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥ Raga Sireeraag 3, 45, 3:3 (P: 31).
ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥ Raga Maajh 4, 3, 2:2 (P: 95).
2. ਨਾਨਕ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥ (ਪਿਆਰੇ ਮਨ). Raga Sireeraag 5, Chhant 2, 1:6 (P: 79).
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥ Raga Gaurhee 3, Chhant 1, 4:2 (P: 244).
3. ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ Raga Maajh 5, Baaraa Maaha-Maajh, 3:7 (P: 134).

English Translation
n.m. beloved; lover; lit. adj. most dear.

Mahan Kosh Encyclopedia

ਸੰ. ਪ੍ਰਿਯਤਮ. ਬਹੁਤ ਹੀ ਪਿਆਰਾ. ਅਤ੍ਯੰਤ ਪ੍ਰਿਯ. “ਪ੍ਰੀਤਮ, ਜਾਨਿਲੇਹੁ ਮਨ ਮਾਹੀ.” (ਸੋਰ ਮਃ ੯) “ਪ੍ਰੀਤਮ ਮੋਹਿ ਲਾਗੈ ਨਾਉ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits