Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pareeṫam⒰. 1. ਪਿਆਰਾ। 2. ਪਤੀ, ਪਿਆਰਾ। 3. ਚਾਹਵਾਨ, ਲੋਚਵਾਨ, ਪ੍ਰੇਮੀ। 4. ਭਾਵ ਪ੍ਰਭੂ। 1. beloved. 2. beloved spouse. 3. lover. 4. beloved viz., The Lord. ਉਦਾਹਰਨਾ: 1. ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥ Raga Sireeraag 3, 62, 2:4 (P: 38). 2. ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥ Raga Sireeraag 4, 65, 1:1 (P: 39). 3. ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥ (ਪ੍ਰੇਮੀ ਬਣ ਜਾਂਦਾ ਹੈ). Raga Aaasaa 1, 38, 3:2 (P: 360). 4. ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥ Raga Vadhans 4, 1, 1:2 (P: 561).
|
|