Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paréṫ. 1. ਚੰਦਰੀ ਰੂਹ। 2. ਇਕ ਜੂਨ, ਪ੍ਰਥਮ ਜੂਨ ਜਿਸ ਵਿਚ ਆਤਮਾ ਲਿੰਗ ਸਰੀਰ ਵਿਚ ਰਹਿ ਕੇ ਅਤਿ ਦੁੱਖੀ ਹੁੰਦੀ ਹੈ। 1. goblin, evil spirit. 2. one of the births.
ਉਦਾਹਰਨਾ:
1. ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥ Raga Gaurhee 5, Sukhmanee 9, 5:6 (P: 274).
ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ (ਸਰੀਰ ਜੋ ਮਨ ਰੂਪੀ ਪ੍ਰੇਤ ਦੇ ਰਹਿਣ ਦਾ ਪਿੰਜਰਾ ਹੈ). Raga Maaroo 1, Solhaa 9, 6:1 (P: 1029).
2. ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ Raga Gaurhee 5, Sukhmanee 10, 4:8 (P: 276).

SGGS Gurmukhi-English Dictionary
1. goblin, evil spirit. 2. one of the births.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. spirit of the dead, evil spirit, fiend, ghost, spectre, demon, spook, goblin.

Mahan Kosh Encyclopedia

ਸੰ. ਵਿ. ਰਵਾਨਾ ਹੋਇਆ. ਗਿਆ ਹੋਇਆ। 2. ਨਾਮ/n. ਮੁਰਦਾ. ਮੋਇਆ ਹੋਇਆ ਪ੍ਰਾਣੀ। 3. ਪੁਰਾਣਾਂ ਅਨੁਸਾਰ ਉਹ ਕਲਪਿਤ ਸ਼ਰੀਰ, ਜੋ ਮਰਣ ਪਿੱਛੋਂ ਜੀਵ ਨੂੰ ਪਿੰਡਦਾਨ ਆਦਿ ਤੋਂ ਪ੍ਰਾਪਤ ਹੁੰਦਾ ਹੈ। 4. ਨਰਕ ਵਿੱਚ ਰਹਿਣ ਵਾਲਾ ਜੀਵ। 5. ਪਿਸ਼ਾਚਾਂ ਦੀ ਇੱਕ ਜਾਤਿ, ਜਿਸ ਦੀ ਸ਼ਕਲ ਬਹੁਤ ਡਰਾਵਣੀ ਹੈ. ਭੂਤ. ਜਿੰਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits