Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parém. ਪਿਆਰ, ਨਿਹੁੰ, ਸਨੇਹ। love, affection. ਉਦਾਹਰਨ: ਪ੍ਰੇਮ ਪਦਾਰਥ ਪਾਈਐ ਗੁਰਮੁਖਿ ਤਤੁ ਵੀਚਾਰੁ ॥ Raga Sireeraag 1, Asatpadee 12, 5:1 (P: 61). ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥ Raga Sireeraag 1, Asatpadee 15, 1:3 (P: 62).
|
SGGS Gurmukhi-English Dictionary |
[P. n.] Love
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਪ੍ਰੀਤ; intimate or deep friendship; fancy.
|
Mahan Kosh Encyclopedia |
ਸੰ. प्रेमन्. ਨਾਮ/n. ਪਿਆਰ ਦਾ ਭਾਵ. ਸਨੇਹ. “ਪ੍ਰੇਮ ਕੇ ਸਰ ਲਾਗੇ ਤਨ ਭੀਤਰਿ.” (ਸੋਰ ਮਃ ੪) “ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ.” (ਅਕਾਲ) 2. ਵਾਯੁ. ਪਵਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|