Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛḋaa. ਪਰਦਾ। curtain, screen. ਉਦਾਹਰਨ: ਅੰਤਰਿ ਅਗਿਆਨ ਦੁਖ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥ Raga Sireeraag 4, 67, 3:2 (P: 40). ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥ (ਭਾਵ ਮੇਰੀ ਇਜ਼ਤ ਰਖ ਲਈ). Raga Maajh 5, 24, 4:3 (P: 101). ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥ (ਭਾਵ ਭੇਦ ਖੋਲਿਆ). Raga Bilaaval 5, 1, 4:4 (P: 801). ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ (ਭਰਮ ਦਾ ਪਰਦਾ). Raga Maaroo 5, 11, 5:1 (P: 1002).
|
English Translation |
n.m. same as ਪਰਦਾ.
|
Mahan Kosh Encyclopedia |
ਦੇਖੋ- ਪਰਦਾ। 2. ਪੈਂਦਾ. ਡਿਗਦਾ। 3. ਪਠਨ ਕਰਦਾ. ਪੜ੍ਹਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|