Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛ⒤. 1. ਪੜ ਕੇ, ਪਠਨ ਕਰਕੇ। 2. ਪੈ ਕੇ। 1. chanting. 2. fall, lye, take refuge. ਉਦਾਹਰਨ: ਸੁਣਿਐ ਪੜਿ ਪੜਿ ਪਾਵਹਿ ਮਾਨੁ ॥ Japujee, Guru Nanak Dev, 10:3 (P: 3). ਸੂਤੁ ਜਨੇਊ ਪੜਿ ਗਲਿ ਪਾਵੈ ॥ (ਮੰਤਰ ਪੜ੍ਹਕੇ). Raga Raamkalee 3, Vaar 11, Salok, 1, 2:2 (P: 951). 2. ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ Raga Gaurhee 4, Vaar 12, Salok, 4, 1:2 (P: 306). ਉਦਾਹਰਨ: ਰੀ ਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥ Raga Aaasaa 3, Patee, 1:2 (P: 434). ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ (ਪੈ). Raga Vadhans 4, Vaar 21:3 (P: 594).
|
Mahan Kosh Encyclopedia |
ਪਠਨ ਕਰਕੇ. ਪੜ੍ਹਕੇ. “ਪੜਿ ਪੰਡਿਤ ਅਵਰਾ ਸਮਝਾਏ.” (ਮਾਰੂ ਸੋਲਹੇ ਮਃ ੩) 2. ਪਾਠਨ ਕਰਾਕੇ. ਪੜ੍ਹਾਕੇ. “ਪੜਿ ਸੂਆ ਗਨਕ ਉਧਾਰੇ.” (ਨਟ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|