Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṛee-æ. 1. ਪਠਨ ਕਰੀਏ। 2. ਭਾਵ ਕਹੀਦਾ ਹੈ। 3. ਪੈਂਦੇ ਹਨ। 1. read, recite. 2. said. 3. fall, take(shelter). ਉਦਾਹਰਨਾ: 1. ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥ Raga Sireeraag 3, Asatpadee 23, 6:2 (P: 68). 2. ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ Raga Gaurhee 4, Vaar 3:2 (P: 301). ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੈ ਝੜਿ ਪੜੀਐ ॥ Raga Gaurhee 4, Vaar 9:4 (P: 304). 3. ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹ ਜੁ ਕਿਤੀਐ ॥ (ਪਈਏ). Raga Aaasaa 5, Chhant 4, 3:5 (P: 455).
|
Mahan Kosh Encyclopedia |
ਪਠਨ ਕਰੀਐ. ਪੜ੍ਹੀਐ. “ਪੜੀਐ ਗੁਨੀਐ ਨਾਮੁ ਸਭ ਸੁਨੀਐ.” (ਰਾਮ ਰਵਿਦਾਸ) 2. ਪਠਨ ਕਰੀਦਾ ਹੈ. ਗ੍ਰੰਥਾਂ ਦੇ ਪਾਠ ਤੋਂ ਜਾਣੀਦਾ ਹੈ. “ਤੁਧੁ ਜੇਹਾ ਤੁਹੈ ਪੜੀਐ.” (ਮਃ ੪ ਵਾਰ ਗਉ ੧) 3. ਪਈਏ. ਪੜੀਏ. “ਸਾਧੂਸਰਨੀ ਪੜੀਐ ਚਰਨੀ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|