Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺchaa. 1. ਗੁਰਮੁਖ। 2. ਪੰਜੇ ਵਿਕਾਰ ਭਾਵ ਕਾਮਾਦਿਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। 3. ਮੁਖੀ, ਚੌਧਰੀ, ਪੰਚਾਇਤ ਦੇ ਮੈਂਬਰਾਂ ਭਾਵ ਪੰਚਾਇਤ। 1. the chosen. 2. five evil passion. 3. elect, chosen. ਉਦਾਹਰਨਾ: 1. ਪੰਚਾ ਕਾ ਗੁਰੁ ਏਕੁ ਧਿਆਨੁ ॥ Japujee, Guru Nanak Dev, 16:4 (P: 3). 2. ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ Raga Gaurhee 5, 115, 3:1 (P: 189). 3. ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ Raga Gaurhee 4, Vaar 30, 4, 1:8 (P: 315).
|
SGGS Gurmukhi-English Dictionary |
1. the chosen. 2. five evil passion. 3. elect, chosen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|