Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺché. 1. ਗੁਰਮੁਖ। 2. ਪੰਜੇ (ਗਿਆਨ ਇੰਦਰੇ) ਹੀ। 1. saints, God’s slaves. 2. five sense organs, five evil desires; five virtues, five. ਉਦਾਹਰਨਾ: 1. ਪੰਚੇ ਪਾਵਹਿ ਦਰਗਹਿ ਮਾਨੁ ॥ Japujee, Guru Nanak Dev, 16:2 (P: 3). 2. ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥ Raga Sireeraag 1, 14, 1:3 (P: 19). ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥ (ਪੰਜਾਂ ਕਾਮਾਦਿਕ). Raga Bihaagarhaa 4, Chhant 3, 2:1 (P: 539). ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ (ਸਤ, ਸੰਤੋਖ, ਦਇਆ, ਧਰਮ ਧੀਰਜ ਦੇ ਸਤੋ ਗੁਣ). Raga Malaar 1, Vaar 27ਸ, 1, 1:9 (P: 1291). ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦ ਵਜਿਆ ॥ (ਪੰਜ ਤਰ੍ਹਾਂ ਦੇ ਵਾਜੇ ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਜੰਤਰ). Raga Kaanrhaa 4, Vaar 7:1 (P: 1315).
|
SGGS Gurmukhi-English Dictionary |
1. holy/pious persons, God’s devotees. 2. five sense organs, five evil desires or five virtues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|