Mahan Kosh Encyclopedia, Gurbani Dictionaries and Punjabi/English Dictionaries.
English Translation |
adi. five indicating five.
|
Mahan Kosh Encyclopedia |
{1394} ਫ਼ਾ. [پنّج] ਵਿ. ਪੰਚ. ਪਾਂਚ। 2. ਨਾਮ/n. ਪੰਜ ਸੰਖ੍ਯਾ ਬੋਧਕ ਪਦਾਰਥ, ਜੈਸੇ- ਪੰਜ ਤੱਤ ਆਦਿ. “ਤੀਹ ਕਰਿ ਰਾਖੇ ਪੰਜ ਕਰਿ ਸਾਥੀ.” (ਸ੍ਰੀ ਮਃ ੧) ਇੱਥੇ ਤੀਸ ਰੋਜ਼ੇ ਅਤੇ ਪੰਜ ਨਮਾਜ਼ਾਂ ਤੋਂ ਭਾਵ ਹੈ. Footnotes: {1394} ਦੇਖੋ- “ਪੰਚ” ਦਾ ਫੁਟਨੋਟ.
Mahan Kosh data provided by Bhai Baljinder Singh (RaraSahib Wale);
See https://www.ik13.com
|
|