Mahan Kosh Encyclopedia, Gurbani Dictionaries and Punjabi/English Dictionaries.
English Translation |
adj.m. fifth, n.m. informal clarified butter, ghee.
|
Mahan Kosh Encyclopedia |
(ਪੰਜਵਾ) ਵਿ. ਪੰਚਮ. ਪਾਂਚਵਾਂ. “ਪੰਜਵਾ ਪਾਇਆ ਘਿਰਤੁ.” (ਵਾਰ ਆਸਾ) 2. ਨਾਮ/n. ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ। 3. ਤਾਂਤ੍ਰਿਕਾਂ ਦੇ ਸੰਕੇਤ ਅਨੁਸਾਰ ਮੈਥੁਨ ਦਾ ਇਹ ਨਾਮ ਹੈ, ਕ੍ਯੋਂਕਿ ਉਸ ਦੀ ਗਿਣਤੀ ਪੰਚ ਮਕਾਰਾਂ ਵਿੱਚ ਪੰਜਵੀਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|