Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paᴺth⒰. 1. ਰਸਤਾ, ਮਾਰਗ, ਰਾਹ। 2. ਪੰਥ। 1. path. 2. sect. ਉਦਾਹਰਨਾ: 1. ਮੰਨੈ ਮਗੁ ਨ ਚਲੈ ਪੰਥੁ ॥ Japujee, Guru Nanak Dev, 14:3 (P: 3). 2. ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥ (ਭਾਵ ਜੋਗ ਪੰਥ). Raga Gaurhee 5, 132, 3:1 (P: 208).
|
SGGS Gurmukhi-English Dictionary |
[Var.] From Pamtha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪੰਥ 2. “ਪੰਥੁ ਨਿਹਾਰੈ ਕਾਮਨੀ.” (ਗਉ ਕਬੀਰ) 2. ਸੰ. ਪਾਂਥ. ਰਾਹੀ. ਮੁਸਾਫਿਰ। 3. ਕਿਸੇ ਮਜਹਬ ਦੇ ਰਾਹ ਤੁਰਨ ਵਾਲਾ. “ਮੰਨੈ ਮਗੁ ਨ ਚਲੈ ਪੰਥੁ.” (ਜਪੁ) ਕਰਤਾਰ ਦੇ ਨਾਮ ਨੂੰ ਮੰਨਣ ਵਾਲਾ ਅਨੇਕ ਮਜ਼ਹਬਾਂ ਦੇ ਰਾਹ ਤੁਰਨ ਵਾਲਿਆਂ ਦੇ ਮਾਰਗ ਨਹੀਂ ਚਲਦਾ, ਭਾਵ- ਭੇਡਚਾਲੀਆ ਨਹੀਂ ਹੁੰਦਾ; ਉਸ ਦਾ ਕੇਵਲ “ਧਰਮ ਸੇਤੀ ਸਨਬੰਧੁ” ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|