Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fakaa. ਥੋੜਾ ਹੀ; ਨਿਰਾਹਾਰ ਰਹਿਣ ਦਾ ਭਾਵ (ਮਹਾਨਕੋਸ਼)। handful, little. ਉਦਾਹਰਨ: ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ Raga Gaurhee 4, 66, 4:2 (P: 173).
|
SGGS Gurmukhi-English Dictionary |
[P. n.] Handful, quantity of something that can be held on the palm, piece, fragment
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦਾਣੇ ਆਦਿ ਵਸਤੁ ਦਾ ਉਤਨਾ ਪ੍ਰਮਾਣ, ਜੋ ਇੱਕ ਵਾਰ ਮੂੰਹ ਵਿੱਚ ਪਾਇਆ ਜਾ ਸਕੇ। 2. ਫੱਕਣ ਦੀ ਵਸਤੁ. ਦੇਖੋ- ਫਕਣਾ। 3. ਅ਼. [فاقہ] ਫ਼ਾਕ਼ਹ. ਫ਼ਾਕ਼ਾ. ਨਿਰਾਹਾਰ ਰਹਿਣ ਦਾ ਭਾਵ. “ਇਕਿ ਖਾਵਹਿ ਬਖਸ ਤੋਟਿ ਨਾ ਆਵੈ, ਇਕਨਾ ਫਕਾ ਪਾਇਆ ਜੀਉ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|