Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Falan⒤. ਫਲ ਦੇਣ ਲਗੇ। bear fruits. ਉਦਾਹਰਨ: ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥ Salok, Kabir, 134:1 (P: 1371).
|
Mahan Kosh Encyclopedia |
ਫਲਦੇਣ. “ਕਬੀਰ ਫਲ ਲਾਗੇ ਫਲਨਿ.” (ਸ) ਫਲ ਦੇਣ ਲੱਗੇ. ਫਲਣ ਲੱਗੇ। 2. ਸੰ. फलिन्. ਨਾਮ/n. ਬਿਰਛ, ਜਿਸ ਨੂੰ ਫਲ ਲਗਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|