Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fali-aa. 1. ਫਲਾਂ ਵਾਲਾ ਹੋਇਆ, ਸੁ-ਫਲ ਹੋਇਆ। 2. ਭਾਵ ਵਧਿਆ। 1. bore fruits. 2. flourished. ਉਦਾਹਰਨਾ: 1. ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥ Raga Gaurhee 5, Chhant 2, 4:1 (P: 248). 2. ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ Raga Soohee 5, 7, 3:3 (P: 781).
|
|