Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firi-o. ਫਿਰਿਆ, ਵਿਆਪਕ ਹੋਇਆ, ਪੈ ਗਿਆ। wandered, went round, traversed. ਉਦਾਹਰਨ: ਨਾਗੋ ਆਇਆ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥ Raga Gaurhee 5, 127, 1:2 (P: 206). ਉਦਾਹਰਨ: ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ Raga Gaurhee 5, Thitee, 10ਸ:1 (P: 298). ਬਰਸ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ (ਘੁੰਮਿਆ). Sava-eeay of Guru Amardas, 20:3 (P: 1395).
|
|