Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Firæ. 1. ਫਿਰਦੀਆਂ ਹਨ। 2. ਟਲਦਾ। 3. ਮੁੜਦਾ, ਤੁਰਦਾ। 4. ਘੁੰਮਦਾ/ਦਿਸ਼ਾ ਬਦਲਦਾ ਹੈ। 1. follow, wander. 2. returned. 3. moves on. 4. turn towards. ਉਦਾਹਰਨਾ: 1. ਤਿਨਾ ਪਿਛੇ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥ Raga Sireeraag 3, 35, 4:2 (P: 26). ਉਦਾਹਰਨ: ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥ (ਫਿਰਦਾ ਹੈ). Raga Sireeraag 3, 63, 3:3 (P: 39). 2. ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥ Raga Raamkalee, Baba Sundar, Sad, 3:6 (P: 923). ਚੀਰੀ ਜਾ ਕੀ ਨ ਫਿਰੈ ਸਾਹਿਬੁ ਸੋ ਪਰਵਾਣੁ ॥ Raga Saarang 4, Vaar 5, Salok, 2, 1:2 (P: 1239). 3. ਰਥੁ ਫਿਰੈ ਛਾਇਆ ਧਨ ਤਾ ਕੈ ਟੀਡੁ ਲਵੈ ਮੰਝਿ ਬਾਰੇ ॥ Raga Tukhaaree 1, Baarah Maahaa, 8:4 (P: 1108). 4. ਭਗਤ ਜਨਾਂ ਕਉ ਦੇਹੁਰਾ ਫਿਰੈ ॥ Raga Bhairo, Naamdev, 6, 3:2 (P: 1164).
|
Mahan Kosh Encyclopedia |
ਫਿਰਦਾ ਹੈ. ਦੇਖੋ- ਫਿਰਣਾ। 2. ਫੇਰੈ. ਮੋੜੇ. “ਫਿਰੈ ਆਯਸਾਣੰ.” (ਵਿਚਿਤ੍ਰ) ਜੋ ਆਗ੍ਯਾ ਮੇਟੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|