Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Filhaal. ਅਲਹਾਲ, ਇਸੇ ਸਮੇਂ, ਵਰਤਮਾਨ ਕਾਲ ਵਿਚ/ਦਾ। for the present. ਉਦਾਹਰਨ: ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ॥ (ਹੁਣ ਦੇ ਸਮੇਂ ਭਾਵ ਥੋੜੇ ਸਮੇਂ ਲਈ). Raga Tilang 5, 4, 4:1 (P: 724).
|
SGGS Gurmukhi-English Dictionary |
[Indecl.] (from Ara. Phâila-hâla) just now, this very moment, presently
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. for the time being, for the present; also ਫ਼ਿਹਾਲ.
|
Mahan Kosh Encyclopedia |
ਅ਼. [فِےالحال] ਫ਼ੀ-ਅਲਹ਼ਾਲ. ਕ੍ਰਿ. ਵਿ. ਇਸ ਵੇਲੇ. ਵਰਤਮਾਨ ਕਾਲ ਮੇਂ. “ਦੁਨੀਆਂ ਚੀਜ ਫਿਲਹਾਲ.” (ਤਿਲੰ ਮਃ ੫) “ਦਿਲ ਮਹਿ ਜਾਣਹੁ ਸਭ ਫਿਲਹਾਲਾ.” (ਮਾਰੂ ਸੋਲਹੇ ਮਃ ੫) ਭਾਵ- ਜੋ ਪਦਾਰਥ ਹੁਣ ਹਨ. ਇਹ ਸਦਾ ਕਾਲ ਰਹਿਣ ਵਾਲੇ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|