Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fun⒤. 1. ਫਿਰ, ਫੇਰ, ਮੁੜ। 2. ਅਤੇ, ਹੋਰ। 3. ਭੀ। 1. ultimately, always. 2. and, again. 3. again, ultimately. ਉਦਾਹਰਨਾ: 1. ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ Raga Sireeraag 1, 12, 1:1 (P: 18). ਕਾਚਾ ਧਨੁ ਫੁਨਿ ਆਵੈ ਜਾਏ ॥ (ਮੁੜ ਮੁੜ ਕੇ). Raga Dhanaasaree 3, 7, 1:2 (P: 665). 2. ਸੁਇਨਾ ਰੂਪਾ ਫੁਨਿ ਨਹੀ ਦਾਮ ॥ Raga Gaurhee 5, 106, 3:1 (P: 187). ਫੁਨਿ ਮਨ ਬਚ, ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੁ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥ Sava-eeay of Guru Ramdas, Nal-y, 3:3 (P: 1399). 3. ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥ Raga Gaurhee, Kabir, 48, 2:2 (P: 333). ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥ (ਉਪਰੰਤ). Raga Raamkalee 9, 1, 1:2 (P: 902). ਡਗਰੀ ਚਾਲ ਨੇਤ੍ਰ ਫੁਨਿ ਅੰਧਲੇ ਸਬਦ ਸੁਰਤਿ ਨਹੀ ਭਾਈ ॥ Raga Bhairo 1, 5, 3:1 (P: 1126).
|
SGGS Gurmukhi-English Dictionary |
[Indecl.] (from Sk. Puna), adv. Again, then
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵ੍ਯ. ਪੁਨ: ਫਿਰ. ਦੇਖੋ- ਪੁਨ. “ਫੁਨਿ ਗਰਭ ਨਾਹੀ ਬਸੰਤ.” (ਰਾਮ ਮਃ ੫) “ਤਜਿ ਅਭਿਮਾਨੁ ਮੋਹ ਮਾਇਆ ਫੁਨਿ.” (ਗਉ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|