Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fook. 1. ਸੁਆਸ, ਪ੍ਰਾਣ। 2. ਜੋਰ ਨਾਲ ਮੂੰਹ ਵਿਚੋਂ ਕਢੀ ਹਵਾ। 1. breath. 2. blows. ਉਦਾਹਰਨਾ: 1. ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥ Raga Aaasaa 5, 86, 2:4 (P: 392). 2. ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ Salok, Kabir, 158:2 (P: 1372).
|
SGGS Gurmukhi-English Dictionary |
1. breath. 2. blows.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. air blown with mouth or inflator; puff, whiff, blow.
|
Mahan Kosh Encyclopedia |
ਅਨੁ. ਨਾਮ/n. ਸ੍ਵਾਸ. ਪ੍ਰਾਣ ਵਾਯੁ, ਜਿਸ ਤੋਂ ਫੂ ਸ਼ਬਦ ਹੁੰਦਾ ਹੈ. “ਨਿਕਸਿਆ ਫੂਕ, ਤ ਹੋਇ ਗਇਓ ਸੁਆਹਾ.” (ਆਸਾ ਮਃ ੫) “ਫੂਕ ਕਢਾਏ ਢਹਿਪਵੈ.” (ਮਃ ੧ ਵਾਰ ਸਾਰ) 2. ਜ਼ੋਰ ਨਾਲ ਮੂੰਹ ਤੋਂ ਕੱਢੀ ਹੋਈ ਹਵਾ. “ਫੂਕ ਮਾਰ ਦੀਪਕ ਬਿਸਮਾਵੈ.” (ਤਨਾਮਾ) 3. ਦੇਖੋ- ਫੂਕਣਾ. “ਇਹੁ ਤਨ ਦੇਵੈ ਫੂਕ.” (ਸ. ਕਬੀਰ) 4. ਵਿ. ਸ਼ੋਭਾਹੀਨ. ਫਿੱਕਾ. “ਫੂਕ ਭਏ ਮੁਖ ਸੂਕ ਗਏ ਸਭ.” (ਅਜਰਾਜ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|