Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fook⒤. 1. ਅਹੰਕਾਰ। 2. ਸਾੜ, ਸੁਆਹ ਕਰ ਦੇਵੇ। 1. pride, self conceit. 2. burn. ਉਦਾਹਰਨਾ: 1. ਸਭੁ ਕੋ ਭਰਿਆ ਫੂਕਿ ਆਖਣਿ ਕਹਿਣ ਨ ਥੰਮੑੀਐ ॥ Raga Saarang 4, Vaar 19ਸ, 1, 2:3 (P: 1244). ਅੰਧੀ ਫੂਕਿ ਮੁਈ ਦੇਵਾਨੀ ॥ (ਅੰਹਕਾਰ ਵਿਚ). Raga Malaar 1, Vaar 19ਸ, 1, 2:3 (P: 1286). 2. ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥ Salok, Kabir, 84:1 (P: 1368).
|
SGGS Gurmukhi-English Dictionary |
1. pride, self conceit. 2. burn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫੂਕ ਮਾਰਕੇ. “ਫੂਕਿ ਫੂਕਿ ਪਾਵਨ ਕਉ ਪ੍ਰਿਥੀ ਪੈ ਧਰਤ ਹੋ.” (ਅਕਾਲ) ਭਾਵ- ਸੂਖਮ ਜੀਵਾਂ ਨੂੰ ਹਟਾਕੇ। 2. ਫੂਕ (ਜਲਾ) ਕੇ. ਭਸਮ ਕਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|