Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Footæ. ਟੁੱਟ ਗਏ;ਤਿੜਕੇ। burst, cracked. ਉਦਾਹਰਨ: ਪਾਂਚ ਨਾਰਦ ਕੇ ਮਿਟਵੇ ਫੂਟੈ ॥ (ਟੁੱਟ ਗਏ). Raga Gond, Kabir, 8, 5:3 (P: 872). ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥ Raga Gaurhee 1, 6, 4:2 (P: 153). ਕਾਚੀ ਗਾਗਰਿ ਸਰਪਰ ਫੂਟੈ ॥ (ਟੁੱਟਦੀ ਹੈ). Raga Gaurhee 4, Baavan Akhree, 21:6 (P: 254). ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥ (ਤਿੜਕੇ ਹੋਏ ਘੜੇ). Raga Tilang 9, 1, 1:2 (P: 726).
|
|