Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fér. 1. ਗੇੜਾ, ਚਕਰ। 2. ਬਹੁੜ, ਦੁਬਾਰਾ। 1. circuit, round, transmigration. 2. again. ਉਦਾਹਰਨਾ: 1. ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥ Raga Maajh 3, Asatpadee 19, 1:2 (P: 120). ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥ Raga Gaurhee 5, 157, 3:1 (P: 214). 2. ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥ Raga Parbhaatee 1, 8, 2:1 (P: 1329).
|
SGGS Gurmukhi-English Dictionary |
1. circuit, round, transmigration. 2. again.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. turn, rotation, revolution; change, vicissitude. (2) adv. later, in future,, afterwards; then, thereafter, again, once again; interj. once more, encore.
|
Mahan Kosh Encyclopedia |
ਵ੍ਯ. ਪੁਨਹ. ਬਹੁਰ। 2. ਨਾਮ/n. ਗੇੜਾ ਚਕ੍ਰ. “ਫੇਰ ਮਿਲੇ, ਪਰ ਫੇਰ ਨ ਆਏ.” (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨ: ਨ ਆਏ. “ਬਹੁਤੇ ਫੇਰ ਪਏ ਕਿਰਪਨ ਕਉ.” (ਧਨਾ ਮਃ ੩) “ਸਤਿਗੁਰਿ ਮਿਲਿਐ ਫੇਰ ਨ ਪਵੈ.” (ਸ੍ਰੀ ਅ: ਮਃ ੩) 3. ਦਾਉ. ਪੇਚ। 4. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. “ਦਰਿ ਫੇਰ ਨ ਕੋਈ ਪਾਇਦਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|