Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Féṛé. ਮਾੜੇ ਕਰਮ, ਬਰਾਈਆਂ। evil deeds. ਉਦਾਹਰਨ: ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ (ਵਿਗਾੜ). Raga Dhanaasaree 5, 55, 4:1 (P: 684). ਫੇੜੇ ਕੇ ਦੁਖੁ ਸਹੈ ਜੀਉ ॥ Raga Basant Ravidas, 1, 3:3 (P: 1196).
|
|