Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Fok. ਅਸਾਰ, ਫਜੂਲ, ਨਿਰਾਰਥਕ। useless, residual remain, refuge. ਉਦਾਹਰਨ: ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥ Raga Dhanaasaree 5, 50, 2:1 (P: 682).
|
SGGS Gurmukhi-English Dictionary |
[P. n.] (also Phoga) dreg left after extracting juice or essense
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. dregs, lees, residue of pressed or crushed fruit / plant, etc.
|
Mahan Kosh Encyclopedia |
ਵਿ. ਅਸਾਰ. ਫੋਗ. ਫ਼ੁਜ਼ਲਾ. “ਬਿਨ ਹਰਿਸਿਮਰਨ ਫੋਕ.” (ਧਨਾ ਮਃ ੫) 2. ਨਾਮ/n. ਉਹ ਵਸਤੁ ਜਿਸ ਵਿੱਚੋਂ ਸਾਰ ਕੱਢਿਆ ਗਿਆ ਹੈ. ਫੋਕੜ। 3. ਤੀਰ ਦੀ ਬਾਗੜ. ਵਾਣ ਦਾ ਉਹ ਦੁਮੂਹਾਂ ਭਾਗ, ਜੋ ਚਿੱਲੇ ਵਿੱਚ ਜੋੜਿਆ ਜਾਂਦਾ ਹੈ. “ਬਾਨ ਹਨੇ ਸਬ ਫੋਕਨ ਲੌ ਗਡਗੇ ਤਨ ਮੇ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|