Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ba-u-raa. ਝੱਲਾ, ਪਾਗਲ, ਸ਼ੁਦਾਈ, ਦੀਵਾਨਾ, ਕਮਲਾ। demented man, foolish, crazy, silly. ਉਦਾਹਰਨ: ਜੋ ਹਲਾਹਲ ਸੋ ਪੀਵੈ ਬਉਰਾ ॥ Raga Gaurhee 5, 82, 3:1 (P: 180).
|
SGGS Gurmukhi-English Dictionary |
[P. adj.] (from Bâvarâ) mad, carzy
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਾਤੂਲ. ਵਿ. ਵਾਤ ਦੋਸ਼ ਨਾਲ ਜਿਸ ਦਾ ਦਿਮਾਗ ਬਿਗੜ ਗਿਆ ਹੈ. ਬਾਮਾਰਿਆ. ਪਾਗਲ. “ਮਨ ਰੇ! ਕਹਾ ਭਇਓ ਤੈ ਬਉਰਾ?” (ਗਉ ਮਃ ੯) 2. ਮਸ੍ਤ. ਬੇਪਰਵਾ. “ਹਮ ਪ੍ਰਭੁ ਕੇ ਰਾਚੇ ਰਸ ਬਉਰਾ.” (ਚਰਿਤ੍ਰ ੨੯੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|