Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ba-u-raanaa. ਦੀਵਾਨਾ, ਝਲਾ। mad, crazy. ਉਦਾਹਰਨ: ਹਉਮੈ ਵਿਚਿ ਸਭੁ ਜਗੁ ਬਉਰਾਨਾ ॥ (ਝੱਲਾ ਹੋਇਆ ਹੋਇਆ ਦੀਵਾਨਾ). Raga Gaurhee 3, 26, 1:1 (P: 159).
|
SGGS Gurmukhi-English Dictionary |
mad, crazy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਉਰਾਉਣਾ) ਕ੍ਰਿ. ਵਾਤੂਲ ਹੋਣਾ. ਪਾਗਲ ਹੋਣਾ. ਦੇਖੋ- ਬਉਰਾ। 2. ਵਿ. ਵਾਤੂਲ ਹੋਇਆ. ਸਿਰੜਿਆ ਹੋਇਆ. “ਬਿਨੁ ਨਾਵੈ ਸਭ ਫਿਰੈ ਬਉਰਾਣੀ.” (ਆਸਾ ਅ: ਮਃ ੩) “ਬਿਨੁ ਨਾਵੈ ਸਭੁ ਜਗੁ ਬਉਰਾਇਆ.” (ਆਸਾ ਅ: ਮਃ ੫) “ਲੋਗ ਕਹੈਂ, ਕਬੀਰ ਬਉਰਾਨਾ.” (ਭੈਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|